ਮੌਸਮ ਵਿਭਾਗ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਗਲੇ 24 ਘੰਟਿਆਂ ਦੌਰਾਨ ਜੰਮੂ-ਕਸ਼ਮੀਰ ਵਿੱਚ ਵਿਆਪਕ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਨਾਲ ਕੁਝ ਥਾਵਾਂ 'ਤੇ ਆਵਾਜਾਈ ਵਿੱਚ ਵਿਘਨ ਪੈ ਸਕਦਾ ਹੈ।
ਸ੍ਰੀਨਗਰ ਵਿੱਚ ਅੱਜ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ, ਗੁਲਮਰਗ ਵਿੱਚ 2.4 ਡਿਗਰੀ ਸੈਲਸੀਅਸ ਅਤੇ ਪਹਿਲਗਾਮ ਵਿੱਚ 5. ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਲੱਦਾਖ ਖੇਤਰ ਵਿੱਚ, ਲੇਹ ਵਿੱਚ ਘੱਟੋ-ਘੱਟ ਤਾਪਮਾਨ 7.3 ਡਿਗਰੀ ਸੈਲਸੀਅਸ, ਕਾਰਗਿਲ ਵਿੱਚ 6 ਡਿਗਰੀ ਸੈਲਸੀਅਸ ਅਤੇ ਡਰਾਸ 1.8 ਡਿਗਰੀ ਸੈਲਸੀਅਸ ਸੀ।
ਜੰਮੂ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 21.5 ਡਿਗਰੀ ਸੈਲਸੀਅਸ, ਕਟੜਾ 17.8 ਡਿਗਰੀ ਸੈਲਸੀਅਸ, ਬਟੋਤੇ 10. ਡਿਗਰੀ ਸੈਲਸੀਅਸ, ਭਦਰਵਾਹ 10.4 ਡਿਗਰੀ ਸੈਲਸੀਅਸ ਅਤੇ ਬਨਿਹਾਲ 10.6 ਡਿਗਰੀ ਸੈਲਸੀਅਸ ਰਿਹਾ।